ਹੁਣ ਤੀਕ ਕੀਤੇ ਸਨਮਾਨਾਂ ਦੀ ਸੂਚੀ

ਕਮਲਜੀਤ ਯਾਦਗਾਰੀ ਐਵਾਰਡ
2009 ਅੰਮ੍ਰਿਤਪਾਲ ਸਿੰਘ ਗਿੱਲ (ਪ੍ਰਸਿੱਧ ਐਥਲੀਟ)
2008 ਅਵਨੀਤ ਕੌਰ ਸਿੱਧੂ (ਸ਼ੂਟਿੰਗ ਓਲੰਪੀਅਨ)
2007 ਮਨਦੀਪ ਕੌਰ (ਓਲੰਪੀਅਨ ਐਥਲੀਟ)
2006 ਬਹਾਦਰ ਸਿੰਘ (ਓਲੰਪੀਅਨ)
2005 ਸਾਗਰਦੀਪ ਕੌਰ (ਕੌਮਾਂਤਰੀ ਐਥਲੀਟ)
2004 ਰਾਜਵਿੰਦਰ ਕੌਰ ਗਿੱਲ (ਓਲੰਪੀਅਨ ਐਥਲੀਟ)
2003 ਹਰਵੰਤ ਕੌਰ (ਕੌਮਾਂਤਰੀ ਐਥਲੀਟ)
2002 ਨੀਲਮ ਜਸਵੰਤ ਸਿੰਘ (ਕੌਮਾਂਤਰੀ ਐਥਲੀਟ)
2001 ਅਮਨਦੀਪ ਕੌਰ (ਐਥਲੀਟ)
2000 ਜਸਵੰਤ ਕੌਰ (ਜਿਮਨਾਸਟਿਕ)
1999 ਸੁਨੀਤਾ ਰਾਣੀ (ਕੌਮਾਂਤਰੀ ਐਥਲੀਟ)
1998 ਸ. ਜਗਤਾਰ ਸਿੰਘ (ਜਿਮਨਾਸਟਿਕ ਰਾਸ਼ਟਰੀ ਕੋਚ)
1997 ਸ. ਹਰਜੀਤ ਸਿੰਘ ਬਰਾੜ (ਅੰਤਰਰਾਸ਼ਟਰੀ ਕਬੱਡੀ ਖਿਡਾਰੀ)
1996 ਭੀਮਾ (ਅੰਤਰਰਾਸ਼ਟਰੀ ਕਬੱਡੀ ਖਿਡਾਰੀ)
1995 ਸ. ਹਰਜੀਤ ਸਿੰਘ ਬਰਾੜ (ਅੰਤਰ ਰਾਸ਼ਟਰੀ ਕਬੱਡੀ ਖਿਡਾਰੀ)
1994 ਸੁਖਦੇਵ ਸਿੰਘ ਢੇਰੀ (ਕਬੱਡੀ ਖਿਡਾਰੀ)
1993 ਸੁਖਰਾਜ ਸਿੰਘ (ਕਬੱਡੀ ਖਿਡਾਰੀ)
1992 ਦਲਬੀਰ ਸਿੰਘ ਦੀਰਾ (ਕਬੱਡੀ ਖਿਡਾਰੀ)

ਸੁਰਜੀਤ ਯਾਦਗਾਰੀ ਐਵਾਰਡ
2009 ਸੁਰਿੰਦਰ ਕੌਰ ਸ਼ਾਹਬਾਦ ਮਾਰਕੰਡਾ ਹਰਿਆਣਾ (ਕਪਤਾਨ ਭਾਰਤੀ ਹਾਕੀ ਟੀਮ)
2008 ਦਲਜੀਤ ਸਿੰਘ ਢਿਲੋਂ (ਹਾਕੀ ਓਲੰਪੀਅਨ)
2007 ਤੇਜਬੀਰ ਸਿੰਘ (ਹਾਕੀ ਓਲੰਪੀਅਨ)
2006 ਸੰਦੀਪ ਸਿੰਘ (ਹਾਕੀ ਓਲੰਪੀਅਨ)
2005 ਦੀਪਕ ਠਾਕੁਰ (ਹਾਕੀ ਓਲੰਪੀਅਨ)
2004 ਜਗਰਾਜ ਸਿੰਘ (ਹਾਕੀ ਓਲੰਪੀਅਨ)
2003 ਪ੍ਰਭਜੋਤ ਸਿੰਘ (ਹਾਕੀ ਓਲੰਪੀਅਨ)
2002 ਸ. ਰਜਿੰਦਰ ਸਿੰਘ ਉਲੰਪੀਅਨ ਸੀਨੀਅਰ (ਮੁੱਖ ਕੋਚ ਭਾਰਤੀ ਹਾਕੀ ਟੀਮ)
2001 ਬਲਜੀਤ ਸਿੰਘ ਢਿਲੋਂ (ਕਪਤਾਨ, ਭਾਰਤੀ ਹਾਕੀ ਟੀਮ)
2000 ਗਗਨਅਜੀਤ ਸਿੰਘ (ਭਾਰਤੀ ਹਾਕੀ ਟੀਮ)
1999 ਸੰਦੀਪ ਸਿੰਘ ਘੁੰਮਣ (ਅੰਤਰਰਾਸ਼ਟਰੀ ਹਾਕੀ ਖਿਡਾਰੀ)
1998 ਸ. ਰਮਨਦੀਪ ਸਿੰਘ ਗਰੇਵਾਲ (ਉਲੰਪੀਅਨ, ਕਪਤਾਨ ਭਾਰਤੀ ਹਾਕੀ ਟੀਮ)
1997 ਸ. ਬਲਜੀਤ ਸਿੰਘ ਸੈਣੀ (ਹਾਕੀ, ਉਲੰਪੀਅਨ)
1996 ਸ੍ਰੀਮਤੀ ਰਾਜਬੀਰ ਕੌਰ (ਅੰਤਰਰਾਸ਼ਟਰੀ ਹਾਕੀ ਕਪਤਾਨ)
1995 ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ (ਖੇਡ ਲੇਖਕ)
1994 ਪਦਮ ਸ਼੍ਰੀ ਸ. ਪ੍ਰਗਟ ਸਿੰਘ (ਉਲੰਪੀਅਨ, ਹਾਕੀ ਕਪਤਾਨ)
1993 ਸ. ਸੁਰਿੰਦਰ ਸਿੰਘ ਸੋਢੀ (ਸਾਬਕਾ ਕਪਤਾਨ ਭਾਰਤੀ ਹਾਕੀ ਟੀਮ)
1992 ਸ. ਅਮਰਜੀਤ ਸਿੰਘ ਗਰੇਵਾਲ (ਗੁੱਜਰਵਾਲ ਲੁਧਿਆਣਾ)

ਹਰਜੀਤ ਬਾਜਾਖਾਨਾ ਯਾਦਗਾਰੀ ਕਬੱਡੀ ਐਵਾਰਡ
2009 ਸ. ਕਰਮਜੀਤ ਸਿੰਘ (ਉਘੇ ਕਬੱਡੀ ਕੋਚ)
2008 ਮੁਖਤਿਆਰ ਸਿੰਘ ਪੱਪੂ ਕੰਡੀਲੇ ਵਾਲਾ (ਅੰਤਰ ਰਾਸ਼ਟਰੀ ਕਬੱਡੀ ਖਿਡਾਰੀ)
2007 ਗੁਰਬਖਸ਼ ਸਿੰਘ ਖਹਿਰਾ (ਕੌਮੀ ਕਬੱਡੀ ਖਿਡਾਰੀ)
2006 ਸੁਖਦੇਵ ਸਿੰਘ ਬਾਊ ਔਲਖ (ਅੰਤਰ ਰਾਸ਼ਟਰੀ ਕਬੱਡੀ ਖਿਡਾਰੀ)
2005 ਸਰਵਨ ਸਿੰਘ ਰਮੀਦੀ (ਅੰਤਰ ਰਾਸ਼ਟਰੀ ਕਬੱਡੀ ਖਿਡਾਰੀ)
2004 ਸ਼ਿਵਦੇਵ ਸਿੰਘ (ਅੰਤਰ ਰਾਸ਼ਟਰੀ ਕਬੱਡੀ ਖਿਡਾਰੀ)
2003 ਮਨਪ੍ਰੀਤ ਸਿੰਘ (ਅੰਤਰ ਰਾਸ਼ਟਰੀ ਕਬੱਡੀ ਖਿਡਾਰੀ)
2002 ਜਗਤਾਰ ਸਿੰਘ ਧਨੌਲਾ (ਅੰਤਰ ਰਾਸ਼ਟਰੀ ਕਬੱਡੀ ਖਿਡਾਰੀ)
2001 ਇੰਦਰਜੀਤ ਸਿੰਘ ਫੁੱਲਾਂਵਾਲ (ਅੰਤਰ ਰਾਸ਼ਟਰੀ ਕਬੱਡੀ ਖਿਡਾਰੀ)
2000 ਸ੍ਰੀ ਦੇਵੀ ਦਿਆਲ (ਅੰਤਰ ਰਾਸ਼ਟਰੀ ਕਬੱਡੀ ਖਿਡਾਰੀ)
1999 ਬਲਵਿੰਦਰ ਸਿੰਘ ਫਿੱਡੂ (ਅੰਤਰ ਰਾਸ਼ਟਰੀ ਕਬੱਡੀ ਖਿਡਾਰੀ)
1998 ਸਰਬਜੀਤ ਸਿੰਘ ਛੱਬਾ (ਅੰਤਰ ਰਾਸ਼ਟਰੀ ਕਬੱਡੀ ਖਿਡਾਰੀ)

ਅਮਰਜੀਤ ਸਿੰਘ ਗਰੇਵਾਲ ਯਾਦਗਾਰੀ ਐਵਾਰਡ
2009 ਅਰਜੁਨਾਐਵਾਰਡੀ ਇੰਦਰ ਸਿੰਘ (ਡਿਪਟੀ ਜਨਰਲ ਮੈਨੇਜਰ, ਸਪੋਰਟਸ)
2008 ਰਾਮ ਪ੍ਰਤਾਮ ਸ਼ਰਮਾ (ਅਥਲੈਟਿਕਸ ਖਿਡਾਰੀ ਅਤੇ ਕੋਚ)
2007 ਸ. ਜਸਵੰਤ ਸਿੰਘ ਕੰਵਲ (ਨਾਵਲਕਾਰ ਤੇ ਖੇਡ ਪ੍ਰਬੰਧਕ, ਢੁੱਡੀਕੇ)
2006 ਪ੍ਰੋ. ਪਰਮਜੀਤ ਸਿੰਘ ਰੰਧਾਵਾ (ਖੇਡ ਲੇਖਕ)
2005 ਸ. ਈਸ਼ਰ ਸਿੰਘ ਦਿਉਲ (ਉਲੰਪੀਅਨ ਐਥਲੀਟ)
2004 ਤੇਜਾ ਸਿੰਘ ਧਾਲੀਵਾਲ (ਬਾਸਕਟਬਾਲ)
2003 ਪ੍ਰਭਜੋਤ ਸਿੰਘ (ਖੇਡ ਸਭਿਆਚਾਰ ਦਾ ਨਿਰਮਾਤਾ ਪੱਤਰਕਾਰ)
2002 ਸਰਜਨ ਸਿੰਘ (ਅੰਤਰ ਰਾਸ਼ਟਰੀ ਕਬੱਡੀ ਪ੍ਰੋਮੋਟਰ)
2001 ਜਗਰੂਪ ਸਿੰਘ ਜਰਖੜ (ਖੇਡ ਲਿਖਾਰੀ, ਅਜੀਤ)
2000 ਸ. ਬਲਦੇਵ ਸਿੰਘ ਸ਼ਾਹਬਾਦ (ਰਾਸ਼ਟਰੀ ਹਾਕੀ ਕੋਚ)

ਮਾਝੇ ਦਾ ਮਾਣ
2009 ਸ. ਮਨਮੋਹਨ ਸਿੰਘ ਬਾਵਾ (ਉਘੇ ਪੰਜਾਬੀ ਲੇਖਕ)
2008 ਸ. ਗੁਰਬਚਨ ਸਿੰਘ ਰੰਧਾਵਾ (ਉਘੇ ਅੰਤਰ ਰਾਸ਼ਟਰੀ ਐਥਲੈਟਿਕਸ ਖਿਡਾਰੀ)
2007 ਗਗਨਦੀਪ ਸਿੰਘ ਭੁੱਲਰ (ਅੰਤਰਰਾਸ਼ਟਰੀ ਗੋਲਫੁਰ)
2006 ਮਨਜੀਤ ਕੌਰ ਸੰਧੂ (ਅੰਤਰਰਾਸ਼ਟਰੀ ਵਾਲੀਬਾਲ ਖਿਡਾਰਨ ਤੇ ਕੋਚ)
2005 ਕਰਨਲ ਹਰਚਰਨ ਸਿੰਘ ਬੋਪਾਰਾਏ (ਹਾਕੀ ਉਲੰਪੀਅਨ)
2004 ਮੁਖਬੈਨ ਸਿੰਘ (ਅੰਤਰ ਰਾਸ਼ਟਰੀ ਹਾਕੀ ਖਿਡਾਰੀ)
2003 ਬਲਵਿੰਦਰ ਸਿੰਘ (ਅੰਤਰ ਰਾਸ਼ਟਰੀ ਸੁਟਾਵਾ)
2002 ਮਨਜੀਤ ਕੌਰ ਗੁਰਦਾਸਪੁਰ (ਕੌਮਾਂਤਰੀ ਐਥਲੀਟ)
2001 ਬਲਰਾਜ ਸਿੰਘ ਬੋਪਾਰਾਏ (ਅੰਤਰ ਰਾਸ਼ਟਰੀ ਵਾਲੀਬਾਲ ਖਿਡਾਰੀ)
2000 ਸਰਬਰਿੰਦਰ ਸਿੰਘ ਰੰਧਾਵਾ (ਸਪੁੱਤਰ ਉਲੰਪੀਅਨ ਸੁਰਜੀਤ ਸਿੰਘ ਅਤੇ ਅੰਤਰ ਰਾਸ਼ਟਰੀ ਲਾਅਨ ਟੈਨਿਸ ਖਿਡਾਰੀ)
1999 ਸ. ਹਰਪਾਲ ਸਿੰਘ ਗੋਧਰਪੁਰਾ (ਗੁਰਦਾਸਪੁਰ) (ਅੰਤਰ ਰਾਸ਼ਟਰੀ ਫੁੱਟ ਬਾਲਰ)

ਪੰਜਾਬ ਦਾ ਗੌਰਵ ਐਵਾਰਡ
2008 ਸ. ਪਰਮਜੀਤ ਸਿੰਘ ਸਾਸਨ (ਖੇਡ ਪ੍ਰਤੀਨਿਧ)
2000 ਸ. ਗੁਰਚਰਨ ਸਿੰਘ (ਅੰਤਰਰਾਸ਼ਟਰੀ ਮੁੱਕੇਬਾਜ਼)

ਸ਼ਲਾਘਾ ਪੁਰਸਕਾਰ
2009 ਵਿਸ਼ਵਜੀਤ ਸਿੰਘ ਹੇਰ (ਕੌਮਾਂਤਰੀ ਐਥਲੀਟ)