|
ਸੁਰਜੀਤ ਸਪੋਰਟਸ ਐਸੋਸੀਏਸ਼ਨ (ਬਟਾਲਾ) ਸੱਚੀ ਖੇਡ ਭਾਵਨਾ ਨਾਲ ਸਮਰਪਿਤ
ਸੰਸਥਾ ਹੈ, ਜਿਹੜੀ ਕਿ ਹਰ ਵਰ੍ਹੇ ਸਵਰਗੀ ਕਮਲਜੀਤ ਯਾਦਗਾਰੀ ਖੇਡਾਂ ਦੇ
ਨਾਮ 'ਤੇ ਬਟਾਲੇ 'ਚ ਖੇਡ ਕੁੰਭ ਰਚਦੀ ਹੈ। ਖੇਡਾਂ ਦੌਰਾਨ ਉਲੰਪਿਕ ਮਸ਼ਾਲ
ਜਗਾ ਕੇ ਅਤੇ ਖੇਡ ਪਰਚਮ ਲਹਿਰਾ ਕੇ ਖੇਡਾਂ ਦਾ ਆਗਾਜ਼ ਕੀਤਾ ਜਾਂਦਾ ਹੈ।
ਪੂਰੇ ਪੰਜਾਬ ਦੇ ਖੇਡ ਮੇਲਿਆਂ ਵਿਚੋਂ ਇਸ ਸੰਸਥਾ ਵਲੋਂ ਕਰਵਾਏ ਜਾਂਦੇ ਖੇਡ
ਮੁਕਾਬਲੇ ਇਕ ਉਘਾ ਮੁਕਾਮ ਰੱਖਦੇ ਹਨ। |
ss |
Surjit Sports
Association (Batala) is a dedicated organization committed
to Sports in Punjab. Every year the association organize
Kamaljit Memorial Sports Festival, in Batala (Gurdaspur).
Our Sports Festival is rated among the best of Sports
Festivals in Punjab. |